← ਪਿਛੇ ਪਰਤੋ
ਅਮੁਲ ਨੇ ਮੋਦੀ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਪੋਸਟ ਕੀਤੀ ਵੀਡੀਓ ਅਹਿਮਾਦਬਾਦ, 17 ਸਤੰਬਰ, 2020 : ਅਮੁਲ ਇੰਡੀਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 70ਵੇਂ ਜਨਮ ਦਿਨ ਦੀਆਂ ਮੁਬਾਰਕਾਂ ਇਕ ਵੀਡੀਓ ਪੋਸਟ ਕਰ ਕੇ ਦਿੱਤੀਆਂ ਹਨ। ਅਮੁਲ ਇੰਡੀਆ ਦੇ ਸੀ ਈ ਓ ਆਰ ਐਸ ਸੋਢੀ ਨੇ ਇਸਦੀ ਜਾਣਕਾਰੀ ਦਿੱਤੀ। ਵੀਡੀਓ ਵਿਚ ਪ੍ਰਧਾਨ ਮੰਤਰੀ ਦੇ ਵੱਖ ਵੱਖ ਪ੍ਰਾਪਤੀਆਂ ਦੇ ਕਾਰਟੂਨ ਬਣਾ ਕੇ ਮੁਬਾਰਕਾਂ ਦਿੱਤੀਆਂ ਗਈਆਂ ਹਨ। ਵੇਖੋ ਪੋਸਟ ਕੀਤੇ ਕਾਰਟੂਨਾਂ ਵਿਚੋਂ ਕੁਝ ਇਕ :
Total Responses : 863