← ਪਿਛੇ ਪਰਤੋ
ਰਾਜ ਸਭਾ 'ਚ ਪਾਸ ਹੋਏ ਦੋਵੇਂ ਵਿਵਾਦਗ੍ਰਸਤ ਖੇਤੀਬਾੜੀ ਬਿੱਲ ਨਵੀਂ ਦਿੱਲੀ, 20 ਸਤੰਬਰ, 2020 : ਰਾਜ ਸਭਾ ਨੇ ਖੇਤੀਬਾੜੀ ਬਾਰੇ ਦੋਵੇਂ ਵਿਵਾਦਗ੍ਰਸਤ ਬਿੱਲ ਪਾਸ ਕਰ ਦਿੱਤੇ ਹਨ। ਵਿਰੋਧੀ ਧਿਰ ਵੱਲੋਂ ਜ਼ੋਰਦਾਰ ਵਿਰੋਧ ਕਰਨ ਦੇ ਬਾਵਜੂਦ ਫਾਰਮਰਜ਼ ਐਂੜ ਪ੍ਰੋਡਿਊਸ ਐਂਡ ਕਾਮਰਸ ਪ੍ਰੋਮੋਸ਼ਨ ਐਂਡ ਫੈਸੀਲਿਟੇਸ਼ਨ ਬਿੱਲ 2020 ਅਤੇ ਫਾਰਮਜ਼ ਐਂਪਾਵਰਮੈਂਟ ਐਂਡ ਫਾਰਮ ਸਰਵਿਸਿਜ਼ ਬਿੱਲ 2020 ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਮੁਲਤਵੀ ਕਰ ਦਿੱਤੀ ਗਈ ਸੀ।
Total Responses : 108