← ਪਿਛੇ ਪਰਤੋ
ਪ੍ਰਸਿੱਧ ਰਾਗੀ ਭਾਈ ਬਲਬੀਰ ਸਿੰਘ ਨਹੀਂ ਰਹੇ ਲੋਹੀਆਂ ਖਾਸ, 29 ਸਤੰਬਰ, 2020 : ਪੰਥ ਦੇ ਮਹਾਨ ਰਾਗੀ ਸਿੰਘ ਭਾਈ ਬਲਬੀਰ ਸਿੰਘ ਸਦੀਵੀਂ ਵਿਛੋੜਾ ਦੇ ਗਏ ਹਨ। ਉਹ 75 ਸਾਲਾਂ ਦੇ ਸਨ। ਭਾਈ ਬਲਬੀਰ ਸਿੰਘ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਲੌਨੀ ਲੋਹੀਆਂ ਵਿਖੇ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਉਂਦੇ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਇਥੇ ਕੀਤਾ ਗਿਆ।
Total Responses : 188