← ਪਿਛੇ ਪਰਤੋ
ਕੈਨੇਡਾ : 83 ਸਾਲਾ ਬਜ਼ੁਰਗ ਦੀ ਲਾਸ਼ ਮਿਲੀ
ਟੋਰਾਂਟੋ, 21 ਸਤੰਬਰ, 2020 : 15 ਸਤੰਬਰ ਤੋਂ ਟਰਾਂਟੋ ਤੋਂ ਲਾਪਤਾ 83 ਸਾਲਾਂ ਬਜ਼ੁਰਗ ਚੰਦੂ ਲਾਲ ਗਾਂਧੀ ਦੀ ਲਾਸ਼ ਅੱਜ ਬਰੈਂਪਟਨ ਦੇ ਕਲੇਰਵਿਲ ਕੰਜ਼ਰਵੇਸ਼ਨ ਏਰੀਏ ਚੋਂ ਲੱਭੀ ਹੈ ।ਪੁਲਿਸ ਉਨਾਂ ਦੀ ਭਾਲ ਕਰ ਰਹੀ ਸੀ । ਪੁਲਿਸ ਮੁਤਾਬਕ ਸ਼ਰੀਰ ਤੇ ਕਿਸੇ ਵੀ ਤਰ੍ਹਾਂ ਦੇ ਸੱਟ ਲੱਗਣ ਜਾਂ ਹੋਰ ਕਿਸੇ ਨੁਕਸਾਨ ਦੇ ਨਿਸ਼ਾਨ ਨਹੀਂ ਹਨ।
Total Responses : 929