← ਪਿਛੇ ਪਰਤੋ
25 ਦੇ ਕਿਸਾਨ ਸੰਘਰਸ਼ ਨੂੰ ਲੈ ਕੇ ਸਿੱਧੂ ਮੂਸੇਵਾਲਾ ਨੇ ਕੀਤਾ ਇਹ ਅਹਿਮ ਐਲਾਨ ਮਾਨਸਾ, 22 ਸਤੰਬਰ, 2020 : ਬਹੁ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਨੇ 25 ਸਤੰਬਰ ਨੂੰ ਕਿਸਾਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਡਾ ਐਲਾ ਕੀਤਾ ਹੈ। ਵੱਖ ਵੱਖ ਮੀਡੀਆ ਰਿਪੋਰਟਸ ਮੁਤਾਬਕ ਸਿੱਧੂ ਮੂਸੇਵਾਲਾ ਨੇ ਐਲਾਨ ਕੀਤਾ ਹੈ ਕਿ ਉਹ 25 ਦੇ ਬੰਦ ਦੀ ਪੂਰਨ ਹਮਾਇਤ ਕਰਦੇ ਹਨ ਅਤੇ ਇਸ ਦਿਨ ਧਰਨੇ ਵਿਚ ਆਪ ਸ਼ਾਮਲ ਹੋਣਗੇ।
Total Responses : 108