← ਪਿਛੇ ਪਰਤੋ
ਪਟਿਆਲਾ, 24 ਸਤੰਬਰ 2020 - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਖੁਲਾਸਾ ਕੀਤਾ ਕਿ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਆਨਲਾਈਨ ਬਿੱਲ ਭੁਗਤਾਨ ਸੇਵਾ ਸ਼ਨੀਵਾਰ 26-09-2020 12:00 ਸਵੇਰ (ਅੱਧੀ ਰਾਤ) ਤੋਂ ਐਤਵਾਰ 27-09-2020 12:30 ਵਜੇ ( ਦੁਪਹਿਰ ਤੋਂ ਬਾਅਦ) ਤੱਕ ਆਈ ਟੀ ਦੇ ਯੋਜਨਾਬੱਧ ਰੱਖ-ਰਖਾਅ ਕਾਰਨ ਅਣ ਉਪਲਬਧ ਰਹੇਗਾ । ਬੁਲਾਰੇ ਨੇ ਖਪਤਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਸਮੇਂ ਸਿਰ ਆਪਣੇ ਬਿੱਲਾਂ ਦਾ ਭੁਗਤਾਨ ਕਰਨ।
Total Responses : 188