← ਪਿਛੇ ਪਰਤੋ
ਚੰਡੀਗੜ੍ਹ,25 ਸਤੰਬਰ,2020- ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਨੂੰ ਪੀਜੀਆਈ 'ਚ ਦਾਖਲ ਕਰਵਾਉਣਾ ਪਿਆ। ਮੇਅਰ ਰਾਜ ਬਾਲਾ ਮਲਿਕ ਨੂੰ ਸਾਹ ਲੈਣ ਚ ਤਕਲੀਫ ਤੋਂ ਬਾਅਦ ਪੀਜੀਆਈ ਦਾਖਲ ਕਰਵਾਇਆ। 16 ਸਤੰਬਰ ਨੂੰ ਮੇਅਰ ਰਾਜ ਬਾਲਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਰਾਜ ਬਾਲਾ ਹੋਮ ਆਈਲੋਸ਼ਨ 'ਚ ਸੀ।
Total Responses : 254