← ਪਿਛੇ ਪਰਤੋ
ਨਵੀਂ ਦਿੱਲੀ, 26 ਸਤੰਬਰ 2020 - ਭਾਰਤੀ ਇਕਾਨਮਿਸਟ ਮੌਨਟੇਕ ਸਿੰਘ ਆਹਲੂਵਾਲੀਆ ਦੀ ਪਤਨੀ ਈਸ਼ਰ ਜੱਜ ਆਹਲੂਵਾਲੀਆ ਦਾ ਬ੍ਰੇਨ ਕੈਂਸਰ ਨਾਲ 10 ਮਹੀਨਿਆਂ ਦੀ ਲੜਾਈ ਤੋਂ ਬਾਅਦ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਆਉਣ ਵਾਲੀ 1 ਅਕਤੂਬਰ ਨੂੰ ਉਨ੍ਹਾਂ ਨੇ 75 ਵਰ੍ਹਿਆਂ ਦੇ ਹੋਣਾ ਸੀ।
ਉਹ 15 ਸਾਲਾਂ ਤੋਂ ਥਿੰਕ-ਟੈਂਕ ਇੰਡੀਅਨ ਕੌਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਆਰਥਿਕ ਸਬੰਧਾਂ (ਆਈ.ਸੀ.ਆਰ.ਆਈ.ਈ.ਆਰ) ਦੀ ਚੇਅਰਪਰਸਨ ਰਹੇ ਅਤੇ ਖਰਾਬ ਸਿਹਤ ਕਾਰਨ ਪਿਛਲੇ ਮਹੀਨੇ ਅਹੁਦੇ ਤੋਂ ਫਰੀ ਹੋ ਗਏ ਸਨ।
Total Responses : 862