← ਪਿਛੇ ਪਰਤੋ
ਲਾਇਲਪੁਰ ਯੰਗ ਹਿਸਟੋਰੀਅਨਜ਼ ਕਲੱਬ ਦੇ ਮੰਚ 'ਤੇ ਭਗਤ ਸਿੰਘ ਬਾਰੇ ਲੈਕਚਰ ਦੇਣਗੇ ਪ੍ਰੋ. ਚਮਨ ਲਾਲ ਨਵੀਂ ਦਿੱਲੀ, 28 ਸਤੰਬਰ, 2020 : ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਅੱਜ ਉਹਨਾਂ ਬਾਰੇ ਡੂੰਘੀ ਖੋਜ ਕਰਨ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਪ੍ਰੋ. ਚਮਨ ਲਾਲ ਲਾਇਲਪੁਰ ਯੰਗ ਹਿਸਟੋਰੀਅਨਜ਼ ਕਲੱਬ ਦੇ ਮੰਚ 'ਤੇ ਲੈਕਚਰ ਦੇਣਗੇ। ਇਹ ਲੈਕਚਰ ਆਨਲਾਈਨ ਹੋਵੇਗਾ। ਕਲੱਬ ਦੇ ਮੁਤਾਬਕ ਇਹ ਲੈਕਚਰ ਪਾਕਿਸਤਾਨੀ ਸਮੇਂ ਅਨੁਸਾਰ ਰਾਤ 9.00 ਵਜੇ ਹੋਵੇਗਾ ਤੇ ਯੂ ਟਿਊਬ 'ਤੇ ਲਾਈਵ ਵੇਖਿਆ ਜਾ ਸਕੇਗਾ।
Total Responses : 189