← ਪਿਛੇ ਪਰਤੋ
ਚੰਡੀਗੜ੍ਹ,29 ਸਤੰਬਰ,2020: ਸੀਨੀਅਰ ਆਈ ਏ ਐਸ ਅਨੁਰਾਗ ਅਗਰਵਾਲ ਨੂੰ ਅਡੀਸ਼ਨਲ ਚੀਫ ਸੈਕਟਰੀ ਹੋਮ ਦਾ ਚਾਰਜ ਦਿੱਤਾ ਗਿਆ। ਸਤੀਸ਼ ਚੰਦਰਾ ਅਡੀਸ਼ਨ ਚੀਫ ਸੈਕਟਰੀ ਹੋਮ ਕੱਲ੍ਹ ਸੇਵਾ ਮੁਕਤ ਹੋ ਰਹੇ ਨੇ। ਇਸ ਪੋਸਟ ਦਾ ਐਡੀਸ਼ਨਲ ਚਾਰਜ 1990 ਬੈਚ ਦੇ ਆਈ ਏ ਐਸ ਅਨੁਰਾਗ ਅਗਰਵਾਲ ਨੂੰ ਦਿੱਤਾ ਗਿਆ।
Total Responses : 928