← ਪਿਛੇ ਪਰਤੋ
ਚੰਡੀਗੜ੍ਹ,29 ਸਤੰਬਰ 2020: ਪੰਜਾਬ ’ਚ ਰੈਪਿਡ ਐਂਟੀਬਾਡੀ ਟੈਸਟ ਲਈ ਪ੍ਰਾਈਵੇਟ ਲੈਬਾਂ ਲਈ ਫੀਸ ਨਿਰਧਾਰਤ ਕੀਤੀ ਗਈ ਹੈ। ਸਿਹਤ ਵਿਭਾਗ ਨੇ ਆਦੇਸ਼ ਜਾਰੀ ਕੀਤੇ ਨੇ ਕਿ ਸੂਬੇ ’ਚ ਰੈਪਿਡ ਐਂਟੀਬਾਡੀ ਟੈਸਟ ਲਈ ਪ੍ਰਾਈਵੇਟ ਲੈਬ 250 ਰੁਪਏ ਤੋਂ ਵੱਧ ਕਿਸੇ ਵੀ ਵਿਅਕਤੀ ਤੋਂ ਨਹੀਂ ਵਸੂਲ ਸਕਦੀਆਂ।
ਇਸਦੇ ਨਾਲ ਹੀ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਕਿ ਹੋਮ ਕੁਲੈਕਸ਼ਨ ਸੈਂਪਲ ਲਈ ਪ੍ਰਾਈਵੇਟ ਲੈਬੋਰੇਟਰੀਆਂ ਆਪਣੀ ਮਰਜੀ ਨਾਲ ਪੈਸੇ ਵਸੂਲ ਸਕਦੀਆਂ ਨੇ।
Total Responses : 942