← ਪਿਛੇ ਪਰਤੋ
ਅਮਰੀਕਾ : ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰਾਂ 'ਚ ਹੋਈ ਮੁੱਦਿਆਂ 'ਤੇ ਬਹਿਸ, ਵੇਖੋ ਵੀਡੀਓ ਵਾਸ਼ਿੰਗਟਨ, 30 ਸਤੰਬਰ, 2020 : ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ 3 ਨਵੰਬਰ ਨੂੰ ਹੋ ਰਹੀਆਂ ਚੋਣਾਂ ਲਈ ਦੋਵੇਂ ਪ੍ਰਮੁੱਖ ਉਮੀਦਵਾਰਾਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋਇ ਬਿਡਨ ਦਰਮਿਆਨ ਅਹਿਮ ਮੁੱਦਿਆਂ 'ਤੇ ਜ਼ਬਰਦਸਤ ਬਹਿਸ ਹੋਈ। ਦੋਵਾਂ ਨੇ ਇਕ ਦੂਜੇ ਨੂੰ ਗਲਤ ਠਹਿਰਾਉਣ ਤੇ ਨੀਵਾਂ ਵਿਖਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ। ਵੇਖੋ ਵੀਡੀਓ https://twitter.com/i/status/1311114283003060224
Total Responses : 933