← ਪਿਛੇ ਪਰਤੋ
ਚੰਡੀਗੜ੍ਹ,30 ਸਤੰਬਰ,2020: ਹਰਿਆਣਾ ਨੂੰ ਨਵਾਂ ਮੁੱਖ ਸਕੱਤਰ ਮਿਲਿਆ। ਹਰਿਆਣਾ ਸਰਕਾਰ ਨੇ ਵਿਜੈ ਵਰਧਨ ਨੂੰ ਨਵਾਂ ਚੀਫ ਸੈਕਟਰੀ ਨਿਯੁਕਤ ਕੀਤਾ। ਮੌਜੂਦਾ ਮੁੱਖ ਸਕੱਤਰ ਕੇਸ਼ਵੀ ਆਨੰਦ ਅਰੋੜਾ ਅੱਜ ਸੇਵਾਮੁਕਤ ਹੋ ਗਏ ਨੇੇ। ਜਿਸ ਤੋਂ ਬਾਅਦ 1985 ਬੈਚ ਦੇ ਆਈ ਏ ਐਸ ਵਿਜੈ ਵਰਧਨ ਨੂੰ ਮੁੱਖ ਸਕੱਤਰ ਚੁਣਿਆ ਗਿਆ।
Total Responses : 260