← ਪਿਛੇ ਪਰਤੋ
ਕਾਂਗਰਸ ਦੇ ਸੀਨੀਅਰ ਕੌਮੀ ਆਗੂ ਦਾ ਕੋਰੋਨਾ ਟੈਸਟ ਆਇਆ ਪਾਜ਼ੇਟਿਵ ਨਵੀਂ ਦਿੱਲੀ, 1 ਅਕਤੂਬਰ, 2020 : ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਦਾ ਕੋਰੋਨਾ ਟੈਸਟ ਪਾਜ਼ੀਟਿਵ ਆ ਗਿਆ ਹੈ। ਇਸ ਉਪਰੰਤ ਉਹ ਘਰ ਵਿਚ ਇਕਾਂਤਵਾਸ ਹੋ ਗਏ ਹਨ। ਯਾਦ ਰਹੇ ਕਿ ਅਹਿਮਦ ਪਟੇਲ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਬੇਹੱਦ ਕਰੀਬ ਮੰਨੇ ਜਾਂਦੇ ਹਨ।
Total Responses : 188