← ਪਿਛੇ ਪਰਤੋ
ਚੰਡੀਗੜ੍ਹ,1 ਅਕਤੂਬਰ,2020: ਹਰਸਿਮਰਤ ਕੌਰ ਬਾਦਲ ਸਮੇਤ ਹੋਰ ਅਕਾਲੀ ਲੀਡਰਾਂ ਨੂੰ ਸੈਕਟਰ 17 ਥਾਣੇ ਚ ਚੰਡੀਗੜ੍ਹ ਪੁਲਿਸ ਲੈ ਕੇ ਗਈ ਹੈ। ਚੰਡੀਗੜ੍ਹ ਦੇ ਬਾਰਡਰ 'ਤੇ ਧਰਨਾ ਦੇ ਰਹੇ ਹਰਸਿਮਰਤ ਕੌਰ ਬਾਦਲ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ ਸੀ।
Total Responses : 933