← ਪਿਛੇ ਪਰਤੋ
ਕੈਨੈਡਾ : ਪੰਜਾਬੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਬਲਜਿੰਦਰ ਸੇਖਾ ਟੋਰਾਂਟੋ, 16 ਅਕਤੂਬਰ, 2020 : ਪੰਜਾਬ ਤੋਂ ਆਏ ਇਕ ਵਿਦਿਆਰਥੀ ਦੀ ਇਥੇ ਮੌਤ ਹੋਣ ਦੀ ਖਬਰ ਹੈ। ਉਨਟਾਰੀਓ ਦੇ ਸ਼ਹਿਰ ਕਿਚਨਰ ਵਿਖੇ ਪੜ੍ਹਾਈ ਕਰਨ ਆਏ ਨੌਜਵਾਨ ਕੁਲਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਉਹ ਡੇਢ ਸਾਲ ਪਹਿਲਾਂ ਹੀ ਪੜਨ ਵਾਸਤੇ ਕੈਨੇਡਾ ਆਇਆਂ ਸੀ । ਉਹ ਕਪੂਰਥਲੇ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਗਿਆ ਹੈ।
Total Responses : 267