ਮੋਟਰ ਗੱਡੀਆਂ ਲਈ ਵੀ ਆਈ ਪੀ ਨੰਬਰ ਲੈਣ ਦੀ ਪ੍ਰਕਿਰਿਆ ਹੋਈ ਸੁਖਾਲੀ, ਹੁਣ ਕਦੇ ਵੀ ਲੈ ਸਕਦੇ ਹੋ ਨੰਬਰ
ਚੰਡੀਗੜ੍ਹ, 23 ਅਕਤੂਬਰ, 2020 : ਪੰਜਾਬ ਸਰਕਾਰ ਨੇ ਮੋਟਰ ਗੱਡੀਆਂ ਲਈ ਵੀ ਆਈ ਪੀ ਨੰਬਰ ਲੈਣ ਦੀ ਪ੍ਰਕਿਰਿਆ ਸੁਖਾਲੀ ਬਣਾ ਦਿੱਤੀ ਹੈ ਜਿਸ ਤਹਿਤ ਹੁਣ ਲੋਕ ਆਪਣੀ ਨਵੀਂ ਮੋਟਰ ਗੱਡੀ ਲਈ ਵੀ ਆਈ ਪੀ ਨੰਬਰ ਕਦੇ ਵੀ ਲੈ ਸਕਦੇ ਹਨ ਤੇ ਇਸ ਲਈ ਚਲ ਰਹੀ ਸੀਰੀਜ਼ ਖ਼ਤਮ ਹੋਣ ਦੀ ਉਡੀਕ ਨਹੀਂ ਕਰਨੀ ਪਵੇਗੀ। ਹੁਣ ਮੌਜੂਦਾ ਸੀਰੀਜ਼ ਦੇ ਖਤਮ ਹੋਣ ਤੋਂ ਪਹਿਲਾਂ ਵੀ ਅਗਲੀਆਂ ਸੀਰੀਜ਼ ਦਾ ਵੀ ਆਈ ਪੀ ਨੰਬਰ ਆਨ ਲਾਈਨ ਉਪਲਬਧ ਹੋ ਸਕੇਗਾ।
ਜਾਣੋ ਵੇਰਵੇ ਕਲਿੱਕ ਕਰੋ ਲਿੰਕ :
https://drive.google.com/file/d/1idDlmvaYXx2qZ7lezWNDLTdwCnhPB9wU/view?usp=sharing