← ਪਿਛੇ ਪਰਤੋ
ਕੇਂਦਰ ਨੇ ਪੰਜਾਬ ਨੂੰ ਝੋਨੇ ਦੇ ਮੌਜੂਦਾ ਸੀਜ਼ਨ ਤੋਂ ਆਰ ਡੀ ਐਫ ਦੇਣੋਂ ਕੀਤੀ ਨਾਂਹ, ਕੀਤੇ ਖਰਚ ਦੀ ਜਾਂਚ ਵੀ ਆਰੰਭੀ ਚੰਡੀਗੜ੍ਹ, 28 ਅਕਤੂਬਰ, 2020 : ਕੇਂਦਰ ਸਰਕਾਰ ਨੇ ਝੋਨੇ ਦੇ ਮੌਜੂਦਾ ਸੀਜ਼ਨ ਤੋਂ ਪੰਜਾਬ ਨੂੰ ਦਿਹਾਤੀ ਵਿਕਾਸ ਫੰਡ (ਆਰ ਡੀ ਐਫ) ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਮੋਦੀ ਸਰਕਾਰ ਨੇ ਸਿਰਫ ਆਰ ਡੀ ਐਫ ਦੇਣ ਤੋਂ ਟਾਲਾ ਨਹੀਂ ਵੱਟਿਆ ਬਲਕਿ ਆਰ ਡੀ ਐਫ ਨੂੰ ਸੂਬਾ ਸਰਕਾਰ ਕਿਸ ਤਰੀਕੇ ਖਰਚ ਕਰਦੀ ਹੈ, ਇਸਦੀ ਵੀ ਜਾਂਚ ਆਰੰਭ ਦਿੱਤੀ ਹੈ। ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰੋ :
Total Responses : 189