← ਪਿਛੇ ਪਰਤੋ
ਸ਼੍ਰੀਨਗਰ,30 ਅਕਤੂਬਰ,2020: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਸਲਾਹਕਾਰ ਕੇ ਕੇ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੇ ਕੇ ਸ਼ਰਮਾ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਚੋਣ ਕਮੀਸ਼ਨਰ ਨਿਯੁਕਤ ਕੀਤਾ ਗਿਆ।
http://www.babushahi.com/full-news.php?id=110421&headline=Advisor-to-J-K-Lieutenant-Governor-appointed-State-Election-Commissioner
Total Responses : 267