ਬਲਜਿੰਦਰ ਸੇਖਾ
ਫਰੀਦਕੋਟ, 14 ਜਨਵਰੀ 2019 - ਫਰੀਦਕੋਟ ਦੇ ਸ਼ਹਿਰ ਜੈਤੋ ਦਾ ਵਸਨੀਕ ਸਪੀਕਰਾਂ ਵਾਲੇ ਤਾਰੀ ਦੀ ਕਦੇ ਤੂਤੀ ਬੋਲਦੀ ਹੁੰਦੀ ਸੀ ।ਉਸ ਸਮੇ ਵੱਡੇ ਗਾਇਕਾ ,ਗੀਤਕਾਰਾਂ ਵਿੱਚ ਨਾਮ ਬੋਲਦਾ ਸੀ । ਲੋਹੜੀ ਵਾਲੇ ਦਿਨ ਪ੍ਰੋ.ਪਾਲੀ ਭੁੱਪਿੰਦਰ ਸਿੰਘ ਤੋਂ ਪਤਾ ਲੱਗਾ ਕਿ ਮੁਹੰਮਦ ਸਦੀਕ, ਦੀਦਾਰ ਸੰਧੂ ਸਮੇਤ ਅਨੇਕ ਗਾਇਕਾਂ ਦੇ ਗੀਤਾਂ ਦੀ ਸ਼ਾਨ ‘ਜੈਤੋ ਵਾਲਾ ਤਾਰੀ’ ਨਹੀਂ ਰਿਹਾ।
ਉਸਦੇ ਨਾਮ ਤੇ ਜੈਤੋ ਵਿੱਚ “ਤਾਰੀ ਵਾਲੀ ਗਲੀ “ਮਸ਼ਹੂਰ ਹੈ ।ਉਸਦਾ ਗੀਤ “ਫਿਰ ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬਹਿੰਦਾ ਸੀ “ਅੱਜ ਖ਼ੁਦ ਉਸ ਥਾਂ ਚਲਾ ਗਿਆ ਹੈ । ਪਰ ਇਹ ਇੱਕ ਨਾ ਭੁੱਲਣ ਵਾਲਾ ਨਾਂਮਸਦਾ ਯਾਦ ਕੀਤਾ ਜਾਵੇਗਾ