← ਪਿਛੇ ਪਰਤੋ
ਅਨੰਦਪੁਰ ਸਾਹਿਬ, 11 ਫਰਵਰੀ 2019 - ਪੀਪੀਸੀਸੀ ਬਿਓਪਰ ਸੈੱਲ ਦੇ ਚੇਅਰਮੈਨ ਸ. ਜਤਿੰਦਰਪਾਲ ਸਿੰਘ ਬੇਦੀ ਨੇ ਹਲਕਾ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣਾਂ 2019 ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਅਰਜ਼ੀ ਦਿੱਤੀ। ਉਨ੍ਹਾਂ ਦੇ ਨਾਲ ਸ਼੍ਰੀ ਸੁਰਿੰਦਰ ਕਲਿਆਣ ਜਨਰਲ ਸਕੱਤਰ ਪੀਪੀਸੀਸੀ ਪੰਜਾਬ ਅਤੇ ਜਿਗਨੇਸ਼ ਕੁਮਾਰ ਰਿੰਕੂ ਸੈਕਟਰੀ ਪੀਪੀਸੀਸੀ ਮੌਜੂਦ ਸਨ।
Total Responses : 189