← ਪਿਛੇ ਪਰਤੋ
ਚੰਡੀਗੜ੍ਹ, 10 ਜੂਨ 2019 - ਪ੍ਰਸਿੱਧ ਪੌਪ ਗਾਇਕ ਸੁੱਖਾ ਦਿੱਲੀ ਵਾਲਾ (ਪੁੱਤਰ ਸਵਰਗੀ ਚੰਨਣ ਸਿੰਘ ਵਾਸੀ ਪਿੰਡ ਸੁਲਤਾਨੀ) ਬੀਤੇ ਦਿਨੀਂ ਆਪਣੇ ਸਵਰਗ ਸਿਧਾਰ ਗਏ ਸਨ। ਉਨਾਂ ਦੀ ਰੂਹ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ । ਉਪਰੰਤ ਅੰਤਿਮ ਅਰਦਾਸ 13 ਜੂਨ 2019 ਦਿਨ ਵੀਰਵਾਰ ਬੇਦੀ ਪੈਲੇਸ ਅੱਡਾ ਗਾਹਲੜੀ (ਸਰਕਾਰੀ ਕਾਲਜ ਰੋਡ ਗੁਰਦਾਸਪੁਰ) ਵਿਖੇ ਹੋਵੇਗੀ ।
Total Responses : 189