← ਪਿਛੇ ਪਰਤੋ
ਰਵਿੰਦਰ ਸਿੰਘ ਮੋਦੀ
ਸੰਗਰੂਰ, 18 ਜੂਨ 2019 - ਸੰਗਰੂਰ ਜ਼ਿਲ੍ਹੇ 'ਚ ਧੂਰੀ ਦੇ ਪਿੰਡ ਢਾਡੋਮਲ ਤੋਂ ਪੰਜਾਬ ਦੀ ਸੰਗਤ ਦੁਆਰਾ ਹਜ਼ੂਰ ਸਾਹਿਬ ਦੇ ਲੰਗਰ ਲਈ ੯੫ ਟਰਾਲੇ ਭਰ ਕੇ ਅਨਾਜ ਦੇ ਭੇਜੇ ਗਏ। ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਦੁਆਰਾ ਅਨਾਜ ਦੀ ਉਗਰਾਹੀ ਕੀਤੀ। ਉਨ੍ਹਾਂ ਦੀ ਅਪੀਲ 'ਤੇ ਪੰਜਾਬ ਦੀ ਸੰਗਤ ਸਾਹਮਣੇ ਆਈ ਤੇ ਸੰਤ ਬਾਬਾ ਨਰਿੰਦਰ ਸਿੰਘ ਨੂੰ ਅਨਾਜ ਦਾ ਚੜ੍ਹਾਵਾ ਦਿੱਤਾ।
Total Responses : 265