ਮਾਤਾ ਰਣਜੀਤ ਕੌਰ ਦੀ ਪੁਰਾਣੀ ਤਸਵੀਰ
ਫਤਹਿਗੜ੍ਹ ਸਾਹਿਬ 9 ਜੁਲਾਈ (ਦੀਦਾਰ ਗੁਰਨਾ ) ਸੈਫ਼ਰਨ ਸਿਟੀ ਗਰੁੱਪ ਦੇ ਪ੍ਰਬੰਧਕਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਸੈਫ਼ਰਨ ਸਿਟੀ ਗਰੁੱਪ ਦੇ ਚੇਅਰਮੈਨ ਸਿਮਰਤ ਸਿੰਘ ਕਾਹਲੋਂ ਅਤੇ ਕਰਨਲ ਐੱਚ,ਐੱਸ ਕਾਹਲੋਂ ਦੇ ਮਾਤਾ ਰਣਜੀਤ ਕੌਰ ਕਾਹਲੋਂ ਦਾ ਕੁੱਝ ਦਿਨ ਪਹਿਲਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ! ਮਾਤਾ ਰਣਜੀਤ ਕੌਰ ਦੀ ਅੰਤਿਮ ਅਰਦਾਸ ਕੱਲ 21 ਜੁਲਾਈ ਨੂੰ ,ਗੁਰੂ ਨਾਨਕ ਨੈਸ਼ਨਲ ਕਾਲਜ ,ਨੇੜੇ ਦਾਣਾ ਮੰਡੀ ,ਦੋਰਾਹਾ ਜ਼ਿਲਾ ਲੁਧਿਆਣਾ ਵਿਖੇ 12 ਵਜੇ ਤੋਂ 1 ਵਜੇ ਤੱਕ ਹੋਵੇਗੀ ! ਪਰਿਵਾਰ ਵੱਲੋਂ ਸਭ ਨੂੰ ਮਾਤਾ ਰਣਜੀਤ ਕੌਰ ਕਾਹਲੋਂ ਦੀ ਅੰਤਿਮ ਅਰਦਾਸ ਵਿੱਚ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ !