← ਪਿਛੇ ਪਰਤੋ
ਹੁਸ਼ਿਆਰਪੁਰ, 9 ਅਕਤੂਬਰ 2019 -ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦਿਓ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਪੰਜਾਬ ਚੀਫ ਮਨਿਸਟਰ ਰਿਲੀਫ ਫੰਡ ਦੇ ਨਾਂ ’ਤੇ ਚੈਕ ਜਾਂ ਡਰਾਫਟ ਦੇ ਕੇ ਰਸੀਦ ਪ੍ਰਾਪਤ ਕਰ ਸਕਦਾ ਹੈ। ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਦੇਣ ਲਈ ਚੈਕ ਜਾਂ ਨਗਦੀ ਦੇਣ ਲਈ ਪੰਜਾਬ ਸਟੇਟ ਕੋ-ਅਪ੍ਰੇਟਿਵ ਬੈਂਕ ਦੇ ਅਕਾਊਂਟ ਨੰਬਰ 001934001000589 ( ਆਈ.ਐਫ.ਐਸ.ਸੀ. ਨੰਬਰ UTIBOPSCB01) ਦੇ ਦੁਆਰਾ ਵੀ ਯੋਗਦਾਨ ਪਾਇਆ ਜਾ ਸਕਦਾ ਹੈ।
Total Responses : 265