ਬਠਿੰਡਾ, 7 ਦਸੰਬਰ 2019:^ ਮਹਾਂਤਮਾ ਗਾਂਧੀ ਸਟੇਟ ਇੰਸੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਪੰਜਾਬ ਰਿਜਨਲ ਸੈਂਟਰ ਬਠਿੰਡਾ ਨੇ ਜਿਲ੍ਹੇ ਵਿਚ ਨਵ-ਨਿਯੁਕਤ ਕਰਮਚਾਰੀਆਂ ਲਈ 12 ਰੋਜਾ ਇੰਡਕਸ਼ਨ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿਚ 35 ਗਰੁੱਪ ਸੀ ਕਰਮਚਾਰੀਆਂ ਨੇ ਭਾਗ ਲਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਪ੍ਰਸੋਨਲ ਤੇ ਸਿਖਲਾਈ ਵਿਭਾਗ ਵਲੋਂ ਸਪਾਂਸਰ ਕੀਤਾ ਗਿਆ ਸੀ।
ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਨਵੇਂ ਮੁਲਾਜ਼ਮਾਂ/ਅਧਿਕਾਰੀਆਂ ਨੂੰ ਪੰਜਾਬ ਸਿਵਲ ਸੇਵਾਵਾਂ ਦੇ ਨਿਯਮਾਂ, ਵਿੱਤੀ ਨਿਯਮਾਂ, ਹੋਰ ਦਫਤਰੀ ਪ੍ਰਕਿਰਿਆਵਾਂ ਸਬੰਧੀ ਜਾਣੂ ਕਰਵਾ ਕੇ ਉਨਾਂ ਨੂੰ ਆਪਣੇ ਦਫਤਰੀ ਕੰਮ ਪ੍ਰਤੀ ਪ੍ਰਪੱਕ ਬਣਾਉਣਾ ਹੈ। ਜਿਸ ਨਾਲ ਉਹ ਆਪਣੇ ਦਫਤਰੀ ਕੰਮਕਾਜ ਅਤੇ ਕਾਰ-ਵਿਹਾਰ ਨੂੰ ਵਧੀਆ ਤਰੀਕੇ ਨਾਲ ਕਰ ਸਕਣ। ਇਸ ਸਿਖਲਾਈ ਪ੍ਰੋਗਰਾਮ d// ;wkgshj'D s/ ਮਗਸੀਪਾ ਫੈਕਲਟੀ ਅਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵਲੋਂ N/qfBzr ਦਿੱਤੀ ਗਈ। ਸਿਖਲਾਈ ਖੇਤਰੀ ਪ੍ਰਾਜੈਕਟ ਡਾਇਰੈਕਟਰ ਬਠਿੰਡਾ ਜਰਨੈਲ ਸਿੰਘ ਨੇ ਪੰਜਾਬ ਸਿਵਲ ਸਰਵਿਸਜ਼ ਰੂਲਜ਼, ਪੰਜਾਬ ਵਿੱਤੀ ਨਿਯਮ ਅਤੇ ਹੋਰ ਐਕਟਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਲੋਕਾਂ ਦੀਆਂ ਉਮੀਦਾਂ ਖਾਸ ਕਰ ਸਮਾਜ ਦੇ ਗਰੀਬ ਅਤੇ ਦਰਿਮਆਨੇ ਵਰਗ ਨੂੰ ਯਾਦ ਰੱਖ ਕੇ ਉਨਾਂ ਲਈ ਇਸ ਤਰਾਂ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਉਹ ਕੰਮ s' ;zs[PN j' ;eD. T[BQK B/ T[whdiskJhfe ;ko/ Gkrhdko, nkgDhf;ybkJh g{oh eoBs'ApkndnkgDhnK^nkgDhnK ;z;EktKftZu g{oh fwjBs s/ brBBkbezweoBr/. ਮਨਦੀਪ ਸਿੰਘ ਵਲੋਂ 12 ਰੋਜ਼ਾ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਦਾ pV/ ;[uZi/ YzrBkbਪ੍ਰਬੰਧ ਕੀਤਾ। ਉਨਾਂ ਨੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਖੂਨਦਾਨ ਕੈਂਪbZrtkfJnk fi; ftZuGkrhdkok B/ਖੂਨdkBehsk. ਉਨਾਂ ਨੇ ਭਾਗੀਦਾਰਾਂ ਨੂੰ ਪਿੰਡ f;thnKਦਾ ਦੌਰਾ ਕਰਵਾ ਕੇ ਸਰਕਾਰ ਵਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ/ਕੰਮਾਂ ਦੀ ਪ੍ਰਗਤੀ ਬਾਰੇ ਵੀ ਦੱਸਿਆ।