ਲੰਬੇ ਸਮੇਂ ਬਾਅਦ ਟਵਿੱਟਰ 'ਤੇ ਸਰਗਰਮ ਹੋਏ ਸ਼ੈਰੀ ਔਨ ਟੌਪ
ਚੰਡੀਗੜ੍ਹ, 10 ਨਵੰਬਰ 2018 - ਨਵਜੋਤ ਸਿੱਧੂ ਕਾਫੀ ਲੰਬੇ ਸਮੇਂ ਬਾਅਦ ਟਵਿੱਟਰ 'ਤੇ ਮੁੜ ਸਰਗਰਮ ਹੋਏ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣਾ ਟਵਿੱਟਰ ਅਕਾਊਂਟ ਐਕਟਿਵ ਕਰ ਟਵੀਟ ਕੀਤਾ। ਜਿਸ 'ਚ ਉਨ੍ਹਾਂ ਲਿਖਿਆ ਕਿ ਉਹ ਖੰਭੇ ਨਾਲ ਲੱਗੀ ਹਾਈ ਵੋਲਟੇਜ ਬਿਜਲੀ ਦੀ ਤਾਰ ਵਾਂਗ ਸਭ ਨਾਲ ਜੁੜੇ ਰਹਿਣਗੇ।
ਸਿੱਧੂ ਵੱਲੋਂ ਕੀਤੇ ਬੀਤੇ ਦਿਨੀਂ ਮੋਦੀ ਸਰਕਾਰ ਖਿਲਾਫ ਨੋਟਬੰਦੀ 'ਤੇ ਧਮਾਕੇ ਤੋਂ ਬਾਅਦ ਸਿੱਧੂ ਕਾਫੀ ਚਰਚਾ 'ਚ ਹਨ। ਪਹਿਲਾਂ ਸਿੱਧੂ ਲਾਫਟਰ ਚੈਲੰਜ ਕਾਰਨ ਭਾਰਤ 'ਚ ਛਾਏ ਹੋਏ ਸਨ, ਫਿਰ ਉਸ ਤੋਂ ਬਾਅਦ ਬਾਦਲਾਂ ਦੇ ਪਿੱਛੇ ਹੱਥ ਧੋ ਪੈਣ ਕਾਰਨ ਪੰਜਾਬ 'ਚ ਚਰਚਾ 'ਚ ਸਨ, ਪਰ ਬੀਤੇ ਦਿਨੀਂ ਨੋਟਬੰਦੀ 'ਤੇ ਮੋਦੀ ਸਰਕਾਰ ਦੇ ਪੋਤੜੇ ਫਰੋਲ ਸ਼ੈਰੀ ਸੱਚ 'ਚ ਔਨ ਟੌਪ ਹੋ ਗਏ। ਸਿੱਧੂ ਵੱਲੋਂ ਟਵਿੱਟਰ ਰਾਹੀਂ #JawabdoModi ਸ਼ੁਰੂ ਕੀਤਾ ਗਿਆ ਹੈ ਜਿਸ 'ਚ ਉਹ ਮੋਦੀ ਸਰਕਾਰ ਦੇ ਵਾਅਦਿਆਂ ਨੂੰ ਚੇਤੇ ਕਰਾਉਂਦੇ ਨਜ਼ਰ ਆ ਰਹੇ ਨੇ।
ਸਿੱਧੂ ਵੱਲੋਂ ਆਪਣੇ ਟਵਿੱਟਰ ਅਕਾਊਂਟ 'ਤੇ ਕੀਤੇ ਕੁਝ ਟਵੀਟ :-
Navjot Singh Sidhu@sherryontopp
@sherryontopp
I am back with a bang, bright as a button active as quicksilver! Shall stay connected to you all like a live wire attached to a high voltage pole.
5:07 AM - 9 Nov 2018
Navjot Singh Sidhu@sherryontopp
@sherryontopp
Coming with a mighty six on #demonetisation Thanks a ton for the response guys - the twitter handle has gone berserk, like a taxi meter!
6:35 AM - 9 Nov 2018
Navjot Singh Sidhu@sherryontopp
#youth #secularism #RahulGandhi
https://twitter.com/i/status/1060926306051858432
Navjot Singh Sidhu@sherryontopp
Chipke rehna Guru, Kar raha hoon Shuru - “ Battlefield #Demonetisation ” #informaleconomy #chowkidarchorhai #DestructionByDemonetisation #JawabdoModi
https://twitter.com/i/status/1061139864022851585
Navjot Singh Sidhu @sherryontopp
A man of words and not of deeds, is like a garden full of weeds! #Demonetisation #JawabDoModi
https://twitter.com/i/status/1061276160397623302