← Go Back
ਨਵੀਂ ਦਿੱਲੀ, 21 ਜੂਨ 2019 - ਡਿਫੈਂਸ ਸਪੋਕਸਪਰਸਨ ਦੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਸ਼ੁੱਕਰਵਾਰ ਨੂੰ ਪੰਜਵੇਂ ਅੰਤਰਰਾਸ਼ਟੀ ਯੋਗਾ ਦਿਵਸ ਮੌਕੇ ਆਰਮੀ ਦੇ ਕੁੱਤਿਆਂ ਵੱਲੋਂ ਆਪਣੇ ਟ੍ਰੇਨਰਾਂ ਨਾਲ ਯੋਗਾ ਕੀਤੇ ਜਾਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
ਇਹ ਆਰਮੀ ਡੌਗ ਆਪਣੇ ਟ੍ਰੇਨਰਾਂ ਨਾਲ ਇੰਨ੍ਹਾਂ ਤਸਵੀਰਾਂ 'ਚ ਯੋਗਾ ਕਰਨ ਦੇ ਵੱਖਰੇ ਆਸਣਾਂ 'ਚ ਨਜ਼ਰ ਆ ਰਹੇ ਹਨ।
Total Responses : 929