ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਘਰ ਆਇਆ ਛੋਟਾ ਸ਼ੋਇਬ
ਇਸਲਾਮਾਬਾਦ, 30 ਅਕਤੂਬਰ 2018 - ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕੇਟਰ ਸ਼ੋਏਬ ਮਲਿਕ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਸਾਨੀਆ ਨੇ ਹੈਦਰਾਬਾਦ ਦੇ ਇੱਕ ਹਸਪਤਾਲ 'ਚ ਬੱਚੇ ਨੂੰ ਜਨਮ ਦਿੱਤਾ ਹੈ। ਉਹਨਾਂ ਦੇ ਪਤੀ ਸ਼ੋਏਬ ਮਲਿਕ ਨੇ ਟਵਿੱਟਰ 'ਤੇ ਪਿਤਾ ਬਣਨ ਦੀ ਖ਼ਬਰ ਸ਼ੇਅਰ ਕੀਤੀ।
Shoaib Malik ???????? @realshoaibmalik
@realshoaibmalik
Excited to announce: Its a boy, and my girl is doing great and keeping strong as usual #Alhumdulilah. Thank you for the wishes and Duas, we are humbled #BabyMirzaMalik
ਬੱਚੇ ਦੇ ਜਨਮ ਦੀ ਖ਼ਬਰ ਸਾਂਝਾ ਕਰਦੇ ਹੋਏ ਸ਼ੋਏਬ ਨੇ ਇਹ ਦੱਸਿਆ ਕਿ ਸਾਨੀਆ ਮਿਰਜ਼ਾ ਬਿਲਕੁੱਲ ਸਿਹਤਮੰਦ ਹੈ। ਉਹਨਾਂ ਨੇ ਸਭ ਦਾ ਧੰਨਵਾਦ ਵੀ ਕੀਤਾ।