← Go Back
Courtesy - FIH twitter
ਜੋਗਿੰਦਰ ਸਿੰਘ ਮਾਨ ਭੂਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਪੋਲ ਸੀ ਦੇ ਪਹਿਲੇ ਮੈਚ ਵਿਚ ਅੱਜ ਬੈਲਜੀਅਮ ਨੇ ਸਾਊਥ ਅਫਰੀਕਾ ਨੂੰ 5-1 ਨਾਲ ਹਰਾ ਦਿੱਤਾ ਹੈ। ਇਸ ਤੋਂ ਬਾਅਦ ਇਸ ਪੂਲ ਵਿਚ ਭਾਰਤ ਅਤੇ ਕੇਨੈਡਾ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਜਾਣਾ ਹੈ, ਜਿਸ ਨਾਲ ਇਸ ਪੂਲ 'ਚੋਂ ਸਿੱਧੇ ਕੁਆਟਰ ਫਾਈਨਲ ਵਿਚ ਪਹੁੰਚਣ ਦਾ ਫੈਸਲਾ ਤਹਿ ਹੋਵੇਗਾ ਅਤੇ ਇਸ ਪੂਲ ਵਿਚੋਂ ਕਰਾਸ ਮੁਕਾਬਲਿਆਂ ਲਈ ਜਾਣ ਵਾਲੀਆਂ ਦੋ ਟੀਮਾਂ ਦਾ ਨਿਰਣਾ ਹੋ ਸਕੇਗਾ।
Total Responses : 188