← Go Back
ਮੈਲਬੈਰਨ 20 ਅਪ੍ਰੈਲ 2019 (ਹਰਜਿੰਦਰ ਸਿੰਘ ਬਸਿਆਲਾ)- ਅੱਜ ਮੈਲਬੌਰਨ ਦੇ ਵਿਚ ਚੱਲ ਰਹੀਆਂ ਖੇਡਾਂ ਦੇ ਵਿਚ ਨਿਊਜ਼ੀਲੈਂਡ ਦੇਸ਼ ਤੋਂ ਆਈ ਕਲਗੀਧਰ ਲਾਇਨਜ਼ ਕਲੱਬ ਦੀ ਵਾਲੀਵਾਲ ਟੀਮ ਫਾਈਨਲ ਮੁਕਾਬਲੇ ਦੇ ਵਿਚ ਪਹੁੰਚ ਗਈ। ਕੱਲ੍ਹ ਫਾਈਨਲ ਮੁਕਾਬਲਾ ਸੁਪਰ ਸਿਖਜ਼ (ਸਿਡਨੀ) ਦੇ ਨਾਲ ਹੋਵੇਗਾ। ਅੱਜ ਦੇ ਮੈਚ ਕਾਫੀ ਰੌਛਕ ਰਹੇ। ਵਾਲੀਵਾਲ ਵਾਲੇ ਮੁੰਡਿਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਖੂਬ ਰਹੀ ਹੈ।
Total Responses : 942