← Go Back
ਨਵੀਂ ਦਿੱਲੀ, 10 ਜੁਲਾਈ 2019 - ਇਟਲੀ ਵਿਚ ਚੱਲ ਰਹੀ ਵਿਸ਼ਵ ਯੂਨੀਵਰਸਿਟੀ ਗੇਮਜ਼ 'ਚ ਭਾਰਤੀ ਦੌੜਾਕ ਦੁਤੀ ਚੰਦ ਨੇ 100 ਮੀਟਰ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ।
ਵਿਸ਼ਵ ਯੂਨੀਵਰਸਿਟੀ ਗੇਮਜ਼ ਵਿਚ ਟਰੈਕ ਐਂਡ ਫੀਲਡ ਵਿਚ ਕੌਮੀ ਰਿਕਾਰਡ ਬਣਾ ਕੇ ਸੋਨ ਤਗਮਾ ਜਿੱਤਣ ਵਾਲੀ ਦੁਤੀ ਚੰਦ ਪਹਿਲੀ ਭਾਰਤੀ ਖਿਡਾਰਣ ਬਣੀ ਹੈ। 23 ਸਾਲ ਦੀ ਦੁਤੀ ਨੇ 11.32 ਸੈਂਕੰਡ ਦਾ ਵਕਤ ਲੈ ਕੇ ਸੋਨ 'ਤੇ ਕਬਜ਼ਾ ਕੀਤਾ।
Total Responses : 936