← Go Back
ਚੰਡੀਗੜ੍ਹ, 4 ਅਕਤੂਬਰ 2019 - ਪੰਜਾਬ ਕ੍ਰਿਕਟ ਐਸੋਸੀਏਸ਼ਨ 'ਚ ਪਏ ਆਪਸੀ ਵਿਵਾਦ ਤੋਂ ਬਾਅਦ ਅੱਜ ਸਰਬਸੰਮਤੀ ਨਾਲ ਚੋਣਾਂ ਨੇਪਰੇ ਚੜ੍ਹ ਗਈਆਂ ਹਨ ਜਿਸ 'ਚ ਰਜਿੰਦਰ ਗੁਪਤਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਇਸੇ ਦੌਰਾਨ ਸਰਬਸੰਮਤੀ ਨਾਲ ਐਸੋਸੀਏਸ਼ਨ ਦੇ ਬਾਕੀ ਮੈਂਬਰਾਂ ਦੀ ਵੀ ਚੋਣ ਕਰ ਲਈ ਗਈ ਹੈ।
Total Responses : 189