← ਪਿਛੇ ਪਰਤੋ
ਸਰਕਾਰ ਨਾਲ ਟਾਕਰਾ ਲੈਣ ਵਾਲੇ 16 ਅਧਿਆਪਕ ਆਗੂਆਂ ਦੇ ਜ਼ਿਲ੍ਹਿਆਂ ਤੋਂ ਬਾਹਰ ਹੋਏ ਤਬਾਦਲੇ
ਚੰਡੀਗੜ੍ਹ, 2 ਨਵੰਬਰ 2018- ਪੰਜਾਬ ਸਰਕਾਰ ਖਿਲਾਫ ਪੱਕੇ ਮੋਰਚੇ 'ਤੇ ਬੈਠੇ ਅਧਿਆਪਕਾਂ ਦੇ ਦਿਨੋ ਦਿਨ ਵਧ ਰਹੇ ਪ੍ਰਦਰਸ਼ਨ ਨੂੰ ਵੇਖਦਿਆਂ ਸਿੱਖਿਆ ਵਿਭਾਗ ਨੇ ਬਠਿੰਡਾ ਜ਼ਿਲ੍ਹੇ ਦੇ 16 ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਇੰਨ੍ਹਾਂ ਅਧਿਆਪਕਾਂ ਦੇ ਤਬਾਦਲੇ ਕਰ ਕੇ ਦੂਰ ਦੁਰਾਡੇ ਜ਼ਿਲ੍ਹੀਆਂ 'ਚ ਭੇਜੇ ਜਾਣ ਦੇ ਹੁਕਮ ਹੋਏ ਹਨ।
Total Responses : 928