← ਪਿਛੇ ਪਰਤੋ
ਜਸਟਿਸ ਰਾਜੀਵ ਸ਼ਰਮਾ ਦਾ ਹੋਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਤਬਾਦਲਾ
ਨਵੀਂ ਦਿੱਲੀ, 2 ਨਵੰਬਰ 2018 : ਸੁਪਰੀਮ ਕੋਰਟ ਦੇ ਕੋਲੈਜੀਅਮ ਨੇ ਜਸਟਿਸ ਸ੍ਰੀ ਰਾਜੀਵ ਸ਼ਰਮਾ ਨੂੰ ਉਤਰਾਖੰਡ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮੁੜ ਤਬਾਦਲਾ ਕਰਨ ਦੀ ਸਿਫਾਰਸ਼ ਕੀਤੀ ਹੈ।
Total Responses : 188