← ਪਿਛੇ ਪਰਤੋ
ਨਵੀਂ ਦਿੱਲੀ, 07 ਜੂਨ, 2019 - ਪ੍ਰਦੀਪ ਕੁਮਾਰ ਸਿਨਹਾ, ਆਈਏਐੱਸ (ਯੂਪੀ: 1977) ਕੈਬਨਿਟ ਸੈਕਟਰੀ ਦੇ ਅਹੁਦੇ 'ਤੇ ਤਿੰਨ ਮਹੀਨੇ ਲਈ ਹੋਰ ਕੰਮ ਕਰਦੇ ਰਹਿਣਗੇ। ਪ੍ਰਦੀਪ ਕੁਮਾਰ ਸਿਨਹਾ ਦੇ ਅਹੁਦੇ ਦੀ ਮਿਆਦ 12.06.2019 ਨੂੰ ਖਤਮ ਹੋ ਰਹੀ ਸੀ। ਮੋਦੀ ਸਰਕਾਰ ਨੇ ਇਸ 'ਚ ਤਿੰਨ ਮਹੀਨੇ ਦਾ ਵਾਧਾ ਕਰ ਦਿੱਤਾ ਹੈ ਜਿਸ ਅਨੁਸਾਰ ਹੁਣ ਪੀਕੇ ਸਿਨਹਾ ਆਪਣੇ ਅਹੁਦੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੋਰ ਤਿੰਨ ਮਹੀਨੇ ਲਈ ਇਸ ਅਹੁਦੇ 'ਤੇ ਬਣੇ ਰਹਿਣਗੇ।
Total Responses : 863