← ਪਿਛੇ ਪਰਤੋ
ਬੈਂਗਲੁਰੂ, 02 ਅਗਸਤ 2019 - ਆਈਪੀਐਸ ਅਲੋਕ ਕੁਮਾਰ, ਏਡੀਜੀਪੀ ਅਤੇ ਕਮਿਸ਼ਨਰ ਪੁਲਿਸ ਕਮਿਸ਼ਨਰ, ਬੈਂਗਲੁਰੂ ਦਾ ਤਬਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਡੀਸਨਲ ਡਾਇਰੈਕਟਰ ਜਨਰਲ ਪੁਲਿਸ (ਏਡੀਜੀਪੀ), ਕਰਨਾਟਕ ਰਾਜ ਰਿਜ਼ਰਵ ਪੁਲਿਸ, ਬੈਂਗਲੁਰੂ ਵੱਜੋਂ ਤੈਨਾਤ ਕਰ ਦਿੱਤਾ ਗਿਆ ਹੈ।
Total Responses : 928