← ਪਿਛੇ ਪਰਤੋ
ਪੰਜਾਬ ਦੇ ਆਈ ਪੀ ਐਸ ਅਫ਼ਸਰਾਂ ਨੂੰ ਤਰੱਕੀ - ਆਈ ਜੀ ਪੀ ਬਣਾਏ ਚੰਡੀਗੜ੍ਹ , 10 ਅਕਤੂਬਰ , 2019 : ਪੰਜਾਬ ਦੇ ਦੋ ਡੀ ਆਈ ਜੀ ਪੱਧਰ ਦੇ ਆਈ ਪੀ ਐਸ ਅਫ਼ਸਰਾਂ -ਗੁਰਸ਼ਰਨ ਸਿੰਘ ਸੰਧੂ ਅਤੇ ਕੰਵਰ ਬਹਾਦਰ ਸਿੰਘ ਨੂੰ ਤਰੱਕੀ ਦੇ ਕੇ ਆਈ ਜੀ ਪੁਲਿਸ ਦਾ ਰੈਂਕ ਦੇ ਦਿੱਤਾ ਗਿਆ ਹੈ . ਉਨ੍ਹਾਂ ਨੂੰ ਆਈ ਜੀ ਦੀ ਤਨਖ਼ਾਹ ਅਤੇ ਹੋ ਰ ਲਾਭ ਸੀਨਿਆਰਿਟੀ ਦੇ ਨਿਪਟਾਰੇ ਤੋਂ ਬਾਅਦ ਹੀ ਮਿਲਣਗੇ .
Total Responses : 930