← ਪਿਛੇ ਪਰਤੋ
ਕੁਲਦੀਪ ਸਿੰਘ ਏ ਡੀ ਜੀ ਕਮ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡ ਬਣੇ ਚੰਡੀਗੜ•, 14 ਨਵੰਬਰ, 2019 : ਪੰਜਾਬ ਸਰਕਾਰ ਨੇ ਆਈ ਪੀ ਐਸ ਅਧਿਕਾਰੀ ਕੁਲਦੀਪ ਸਿੰਘ ਨੂੰ ਏ ਡੀ ਜੀ ਕਮ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ• ਨਿਯੁਕਤ ਕੀਤਾ ਹੈ। ਉਹਨਾਂ ਕੋਲ ਏ ਡੀ ਜੀ ਪੀ ਟੈਕਨਿਕਲ ਸਰਵਿਸ ਪੰਜਾਬ ਚੰਡੀਗੜ• ਅਤੇ ਏ ਡੀ ਜੀ ਪੀ ਪੰਜਾਬ ਗਵਰਨੈਂਸ ਰਿਫਾਰਮਜ਼ ਪੰਜਾਬ ਚੰਡੀਗੜ• ਦਾ ਵਧੀਕ ਚਾਰਜ ਵੀ ਹੋਵੇਗਾ।
Total Responses : 188