← ਪਿਛੇ ਪਰਤੋ
ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਐਡੀਸ਼ਨਲ ਚਾਰਜ ਵੇਨੂ ਪ੍ਰਸਾਦ ਨੂੰ ਮਿਲਿਆ ਚੰਡੀਗੜ੍ਹ , 5 ਜੂਨ , 2020 : ਪੰਜਾਬ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਕਮ ਐਮ ਡੀ ਬਲਦੇਵ ਸਿੰਘ ਸਰਾਂ ਦੇ ਅਹੁਦੇ ਦੀ ਮਿਆਦ ਖ਼ਤਮ ਹੋ ਰਹੀ ਹੈ ਇਸ ਲਈ ਚੇਅਰਮੈਨ ਕਮ ਐਮ ਡੀ ਦਾ ਐਡੀਸ਼ਨਲ ਚਾਰਜ ਸੀਨੀਅਰ ਆਈ ਏ ਐਸ - ਪ੍ਰਿੰਸੀਪਲ ਸਕੱਤਰ ਪਾਵਰ ਵੇਨੂ ਪ੍ਰਸਾਦ ਨੂੰ ਦੇ ਦਿੱਤਾ ਗਿਆ ਹੈ . ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਵੇਨੂ ਪ੍ਰਸਾਦਿ ਨੇ ਦੱਸਿਆ ਕਿ ਰਾਜ ਸਰਕਾਰ ਚੇਅਰਮੈਨ ਦੇ ਅਹੁਦੇ ਲਈ ਇਸ਼ਤਿਹਾਰ ਦੇ ਕੇ ਅਰਜ਼ੀਆਂ ਮੰਗੇਗੀ ਅਤੇ ਇਨ੍ਹਾਂ ਵਿੱਚੋਂ ਨਵੇਂ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ .
Total Responses : 188