ਪੰਜਾਬ ਪੁਲਿਸ ਦੇ 23 ਡੀ ਐਸ ਪੀ ਤਰੱਕੀ ਦੇਕੇ ਐਸ ਪੀ ਲਾਏ
ਚੰਡੀਗੜ੍ਹ , 27 ਜੂਨ , 2020 : ਪੰਜਬ ਸਰਕਾਰ ਨੇ 23 ਡੀ ਐਸ ਪੀਜ਼ ਨੂੰ ਤਰੱਕੀ ਦੇਕੇ ਕਾਰਜਾਕਰੀ
ਐਸ ਪੀ ਬਣਾ ਦਿੱਤਾ ਹੈ .ਇਨ੍ਹਾਂ ਵਿਚ 20 ਨੂੰ ਮੌਜੂਦਾ ਅਸਾਮੀਆਂ ਤੇ ਅਡਜਸਟ ਕਰ ਦਿੱਤਾ ਹੈ ਜਦੋਂ ਕਿ 3 ਨੂੰ ਅਸਾਮੀਆਂ ਖਾਲੀ ਹੋਣ ਤੇ ਚਾਰਜ ਦਿੱਤਾ ਜਾਵੇਗਾ .
ਸੂਚੀ ਇਸ ਪ੍ਰਕਾਰ ਹੈ :