← ਪਿਛੇ ਪਰਤੋ
ਪੰਜਾਬ ਦੇ ਦੋ ਆਈ ਐਸ ਅਫ਼ਸਰ ਤਰੱਕੀ ਦੇ ਕੇ ਸਪੈਸ਼ਲ ਚੀਫ਼ ਸੈਕਟਰੀ ਬਣਾਏ ਚੰਡੀਗੜ੍ਹ , 29 ਜੂਨ , 2020 : ਪੰਜਾਬ ਸਰਕਾਰ ਨੇ 1985 ਬੈਚ ਦੇ ਦੋ ਸੀਨੀਅਰ ਆਈ ਐਸ ਅਫ਼ਸਰਾਂ ਨੂੰ ਤਰੱਕੀ ਦੇ ਕੇ ਦੇਵੇ ਚੀਫ਼ ਸੈਕਟਰੀ ਲਾ ਦਿੱਤਾ ਹੈ . ਇਨ੍ਹਾਂ ਵਿਚ ਸਤੀਸ਼ ਚੰਦਰਾ ਅਤੇ ਕਲਪਨਾ ਮਿੱਤਲ ਬਰੂਆ ਸ਼ਾਮਲ ਹਨ . ਇਸ ਤਰੱਕੀ ਇਸ ਲਈ ਦਿੱਤੀ ਗਈ ਹੈ ਕਿਉਂਕਿ 1987 ਬੈਚ ਦੀ ਆਈ ਏ ਐਸ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਬਣਾਇਆ ਗਿਆ ਹੈ .
Total Responses : 862