← ਪਿਛੇ ਪਰਤੋ
ਪੀ ਸੀ ਐਸ ਅਫ਼ਸਰ ਨੂੰ ਮਿਲਿਆ ਮਾਰਕਫੈੱਡ ਦੇ ਚੀਫ਼ ਮੈਨੇਜਰ ( ਪਰਸੋਨਲ ) ਦਾ ਐਡੀਸ਼ਨਲ ਚਾਰਜ ਚੰਡੀਗੜ੍ਹ , 3 ਅਗਸਤ , 2020 : ਪੰਜਾਬ ਸਰਕਾਰ ਨੇ ਡਿਪਟੀ ਸੱਕਤਰ, ਜੇਲ੍ਹਾਂ , ਦਮਨਦੀਪ ਕੌਰ , ਪੀ ਸੀ ਐਸ ਨੂੰ ਮਾਰਕਫੈੱਡ ਦੇ ਚੀਫ਼ ਮੈਨੇਜਰ ( ਪਰਸੋਨਲ ) ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ . ਇਹ ਜਗਾ ਖ਼ਾਲੀ ਸੀ .
Total Responses : 257