← ਪਿਛੇ ਪਰਤੋ
ਅਬੋਹਰ, 12 ਅਗਸਤ, 2020: ਸਬ ਡਿਵੀਜ਼ਨਲ ਮੈਜਿਸਟਰੇਟ ਅਬੋਹਰ ਦੇ ਅਹੁਦੇ ਦਾ ਚਾਰਜ ਤਹਿਸੀਲਦਾਰ ਅਬੋਹਰ ਨੂੰ ਦਿੱਤਾ ਗਿਆ ਹੈ। ਅਗਲੇ ਆਦੇਸ਼ਾਂ ਤੱਕ ਅਭੀਜੀਤ ਕਪਲੀਸ਼ ਆਈ.ਏ.ਐੱਸ. ਨੂੰ ਸਬ ਡਿਵੀਜ਼ਨਲ ਮੈਜਿਸਟਰੇਟ ਅਬੋਹਰ ਦਾ ਅਡੀਸ਼ਨਲ ਚਾਰਜ ਦੇ ਦਿੱਤਾ ਗਿਆ ਹੈ।
Total Responses : 189