ਪੰਜਾਬ 'ਚ ਬਦਲੀਆਂ 'ਤੇ ਲੱਗੀ ਮੁਕੰਮਲ ਪਾਬੰਦੀ
ਚੰਡੀਗੜ੍ਹ , 12 ਸਤੰਬਰ, 2020 : ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਅਦਾਰਿਆਂ 'ਚ 31 ਮਾਰਚ, 2021 ਤੱਕ ਆਮ ਬਦਲੀਆਂ ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ . ਪਰਸਨਲ ਵਿਭਾਗ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਲਾਜ਼ਮੀ ਹੋਵੇ ਤਾਂ ਪਰਸਨਲ ਰਾਹੀਂ ਮੁੱਖ ਮੰਤਰੀ ਤੋਂ ਪ੍ਰਵਾਨਗੀ ਲੈ ਕੇ ਹੀ ਕੋਈ ਤਬਾਦਲਾ ਕੀਤਾ ਜਾਵੇ .
ਹੁਕਮਾਂ ਦਾ ਸਬੰਧਤ ਹਿੱਸਾ ਪੇਸ਼ ਹੈ :