← ਪਿਛੇ ਪਰਤੋ
ਪੰਜਾਬ ਦੇ 8 ਆਈ ਏ ਐਸ ਅਫ਼ਸਰ ਬਿਹਾਰ ਚੋਂ ਡਿਊਟੀ ਤੇ ਗਏ - ਹੋਰਨਾਂ ਨੂੰ ਮਿਲੇ ਐਡੀਸ਼ਨਲ ਚਾਰਜ
ਚੰਡੀਗੜ੍ਹ , 16 ਅਕਤੂਬਰ , 2020 : ਪੰਜਾਬ ਦੇ 8 ਆਈ ਏ ਐਸ ਅਫ਼ਸਰਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਡਿਊਟੀ ਤੇ ਤਾਇਨਾਤ ਕੀਤਾ ਗਿਆ ਹੈ . ਉਨ੍ਹਾਂ ਦੀ ਥਾਂ ਹੋਰਨਾਂ ਆਈ ਏ ਐਸ ਤੇ ਪੀ ਸੀ ਆਈਸ ਅਫ਼ਸਰਾਂ ਨੂੰ ਐਡੀਸ਼ਨਲ ਚਾਰਜ ਦਿੱਤੇ ਗਏ ਹਨ . ਇਹ ਲਿਸਟ ਇਸ ਪ੍ਰਕਾਰ ਹੈ :
Total Responses : 863