ਨਵੀਂ ਦਿੱਲੀ, 12 ਸਤੰਬਰ 2018 - ਭਾਰਤੀ ਸਮੇਂ ਅਨੁਸਾਰ 12 ਸਤੰਬਰ ਬੁੱਧਵਾਰ ਦੀ ਰਾਤ ਨੂੰ ਦੁਨੀਆਂ 'ਚ ਚਰਚਿਤ ਪ੍ਰੋਡਕਟ ਐਪਲ ਆਪਣੇ ਨਵੇਂ ਪ੍ਰੌਡਕਟ ਲਾਂਚ ਕਰਨ ਜਾ ਰਿਹਾ ਹੈ।
ਐਪਲ ਤਿੰਨ ਨਵੇਂ ਆਈਫੋਨ ਐਕਸ ਡਿਵਾਈਸਾਂ, ਫੇਸ ਆਈਡੀ ਨਾਲ ਦੋ ਆਈਪੈਡ ਪ੍ਰੋ ਅਤੇ ਐਪਲ ਵਾਚ ਸੀਰੀਜ਼ 4 ਦੀ ਘੁੰਡ ਚੁਕਾਈ ਕਰੇਗਾ। ਮੈਕਬੁੱਕ ਏਅਰ ਅਤੇ ਨਵੇਂ ਏਅਰਪੌਡਸ ਵੀ ਅੱਜ ਲਾਂਚ ਹੋਣ ਦੀ ਉਮੀਦ ਹੈ।
ਐਪਲ ਦੇ ਟਵਿੱਟਰ 'ਤੇ ਰਾਤ ਨੂੰ ਪ੍ਰੋਡਕਟ ਲਾਂਚ ਲਾਈਵ ਦੇਖਣ ਲਈ ਕਲਿੱਕ ਕਰੋ :-
https://t.co/DuK47QxquN
(https://twitter.com/Apple/status/1039155988924837888?s=03)