ਨਵੀਂ ਦਿੱਲੀ, 17 ਜਨਵਰੀ 2019 - ਐਂਟਰੀ-ਲੈਵਲ ਫਲੈਗਸ਼ਿਪ ਸਮਾਰਟਫੋਨ ਹੂਆਵੇ Y9 2019 ਅੱਜ ਤੋਂ ਐਮਾਜ਼ਾਨ 'ਤੇ ਵਿਕਣ ਲਈ ਤਿਆਰ ਹੈ। ਜਿਸਦੇ ਨਾਲ ਬਲੂਟੁੱਥ ਈਅਰਫੋਨ ਜੋ ਕਿ ੨੯੯੦ ਰੁਪਏ ਦੇ ਹਨ, ਬਿਲਕੁਲ ਫਰੀ ਮਿਲ ਰਹੇ ਹਨ।
ਜੀਓ ਦੇ ਗ੍ਰਾਹਕ ਇਸ ਫੋਨ ਦੇ ਨਾਲ 100 ਜੀਬੀ 4 ਜੀ ਡਾਟਾ ਅਤੇ 4,450 ਰੁਪਏ ਤੱਕ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ, ਵੋਡਾਫੋਨ ਪ੍ਰੀਪੇਡ ਕਸਟਮਰਾਂ ਨੂੰ ₹ 199 ਰੁਪਏ ਦੇ ਰਿਚਾਰਜ 'ਤੇ 1.1 ਜੀਬੀ ਵਾਧੂ ਡਾਟਾ ਪ੍ਰਤੀ ਦਿਨ ਮਿਲੇਗਾ ਅਤੇ ਉਹ ਵੀ 28 ਦਿਨਾਂ ਦੀ ਵੈਧਤਾ ਨਾਲ। 10 ਲੱਕੀ ਕਸਟਮਰ 2000 ਰੁਪਏ ਦਾ ਐਮਾਜ਼ਾਨ ਕੂਪਨ ਵੀ ਪ੍ਰਾਪਤ ਕਰਨਗੇ।