ਫੋਟੋ : ਵਿਵਿਆਨ ਫਰਨਾਡੇਸ
ਆਖ਼ਰਕਾਰ , ਹਰਿਆਣੇ ਨੇ ਜੜ੍ਹੋਂ ਪੁੱਟ ਕੇ ਦਬਾ ਦਿੱਤੀ ਬੀ ਟੀ ਬੈਂਗਣ ਦੀ ਖੜ੍ਹੀ ਫਸਲ
ਫ਼ਤਿਹਾਬਾਦ , 17 ਮਈ , 2019 : ਆਖ਼ਰਕਾਰ ਹਰਿਆਣਾ ਸਰਕਾਰ ਨੇ ਰਤੀਆ ਦੀ ਕਿਸਾਨ ਜੀਵਨ ਸੈਣੀ ਦੇ ਖੇਤ 'ਚ ਖੜ੍ਹੀ ਬੀਟੀ ਬੈਂਗਣ ਦੀ ਫਸਲ ਉਖਾੜ ਦਿੱਤੀ . ਇਸ ਤੋਂ ਬਾਦ ਇਸ ਨੂੰ ਜ਼ਮੀਨ 'ਚ ਦਬਾਅ ਦਿੱਤਾ ਗਿਆ .
ਹੋਰ ਵੇਰਵੇ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
http://www.babushahi.com/full-news.php?id=87048