ਨਵੀਂ ਦਿੱਲੀ, 28 ਸਤੰਬਰ 2019 - ਭਾਰਤ ਸਰਕਾਰ ਦੁਆਰਾ 2 ਅਕਤੂਬਰ ਤੋਂ ਸਮੁੱਚੇ ਭਾਰਤ 'ਚੋਂ ਪਲਾਸਟਿਕ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਸਬੰਧ 'ਚ ਕੁਝ ਅਜਿਹੇ ਪਲਾਸਟਿਕ ਉਤਪਾਦਾਂ 'ਤੇ ਸਰਕਾਰ ਨੇ ਪਾਬੰਦੀ ਲਾਈ ਹੈ ਜਿੰਨ੍ਹਾਂ 'ਚ ਰੋਜ਼ਾਨਾ ਦੀ ਵਰਤੋਂ ਦੀਆਂ ਕਈ ਆਈਟਮਾਂ ਸ਼ਾਮਲ ਹਨ ਜਿਵੇਂ ਕਿ ਲਿਫਾਫਾ, ਛੋਟੀਆਂ ਬੋਤਲਾਂ ਆਦਿ। ਖਾਸ ਕਰ ਸਿੰਗਲ ਟਾਈਮ ਵਰਤੋਂ ਵਾਲੇ ਪਲਾਸਟਿਕ ਦੇ ਪ੍ਰੋਡਕਟਾਂ 'ਤੇ ਸਰਕਾਰ ਪਾਬੰਦੀ ਲਾ ਰਹੀ ਹੈ।
ਪੂਰੀ ਸੂਚੀ ਦੇਖਣ ਲਈ ਉੱਪਰ ਦਿੱਤੇ ਪੀ.ਡੀ.ਐਫ. ਲਿੰਕ 'ਤੇ ਕਲਿੱਕ ਕਰੋ